ਹੁਣ ਨਹੀਂ ਨਸ਼ਰ ਹੋਵੇਗੀ ਗੈਰ ਕਾਨੂੰਨੀ ਫੜੀਆਂ ਜਾਣ ਵਾਲੀ ਨਸ਼ੀਲੀ ਵਸਤਾਂ ਅਤੇ ਡਰੱਗਜ਼ ਆਦੀ ਦੀ ਕੀਮਤ, ਡੀਸੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਬੀ.ਐੱਸ.ਐੱਫ਼ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ

ਦੋਸ਼ੀਆਂ ਵਿਰੁੱਧ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਕਿਹੜੀ ਅਤੇ ਕਿੰਨੀ ਸਜਾ ਹੋ ਸਕਦੀ ਹੈ, ਇਸਨੂੰ ਹਾਈਲਾਈਟ ਕੀਤਾ ਜਾਵੇ ਗੁਰਦਾਸਪੁਰ, 7 ਮਾਰਚ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਐੱਨ.ਸੀ.ਓ.ਆਰ.ਡੀ. ਮੈਂਬਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ … Continue reading ਹੁਣ ਨਹੀਂ ਨਸ਼ਰ ਹੋਵੇਗੀ ਗੈਰ ਕਾਨੂੰਨੀ ਫੜੀਆਂ ਜਾਣ ਵਾਲੀ ਨਸ਼ੀਲੀ ਵਸਤਾਂ ਅਤੇ ਡਰੱਗਜ਼ ਆਦੀ ਦੀ ਕੀਮਤ, ਡੀਸੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਬੀ.ਐੱਸ.ਐੱਫ਼ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ